ਸ਼ਹੀਦ ਦੀ ਬਰਸੀ

ਬੁੱਤ ਉੱਤੇ ਹਾਰ

ਕੱਲ੍ਹ ਸੀ ਬਿੱਠਾਂ

ਕਵਲਦੀਪ ਸਿੰਘ

شہید دی برسی
بُتّ اُتے ہار
کلّھ سی بٹھا

کولدیپ سِنگھ
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ