ਭਾਰੇ ਫਲ…

ਝੁਕੀ ਟਹਣੀ

ਧਰਤੀ ਵਲ

ਸਵਰਨ ਸਿੰਘ

بھارے پھل…
جھُکی ٹہنی
دھرتی ولّ

سورن سنِگھ
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ