ਹਵਾ ਨਾਲ ਹਿੱਲੇ

ਸਿਵਿਆਂ ਦਾ ਰੁੱਖ

ਅੱਗ ਦੀ ਲਾਟ

ਸਵਰਨ ਸਿੰਘ

ہوا نال ہلے
سویاں دا رکھ
اگّ دی لاٹ

سورن سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ