ਨਦੀ ਦਾ ਕਿਨਾਰਾ-

ਪਾਣੀ ਦਾ ਹਾਸਾ

ਪੱਥਰਾਂ ਦਾ ਰੁਦਨ

ਰਾਜ ਸੰਧੂ

ندی دا کنارہ-
پانی دا ہاسہ
پتھراں دا ردن

راج گلّ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ