ਇਕੋ ਪੱਤਾ ਗਲਤ

ਢਹਿ ਗਿਆ

ਤਾਸ਼ ਦਾ ਘਰ

ਦਲਵੀਰ ਗਿੱਲ

اکو پتہ غلط
ڈھیہہ گیا
تاش دا گھر

دلویر سندھو
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ