ਚੁਲ੍ਹੇ ਦੀ ਲੌ

ਚਿਹਰਾ ਦਮਕਾਵੇ

ਬੈਠੀ ਮਾਂ ਜੀ ਦਾ

ਰੋਜ਼ੀ ਮਾਨ

چلھے دی لو
چہرہ دمکاوے
بیٹھی ماں جی دا

روزی مان
شاہ مُکھی روپ : جسوندر سنگھ

 ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ