ਟੀਨ ਦੀ ਛੱਤ

ਰੋਏ ਉਨੀਂਦਾ ਬੱਚਾ

ਕਣੀਆਂ ਦੀ ਟੱਕ ਟੱਕ

ਮਹਿੰਦਰ ਕੌਰ

ٹین دی چھت
روئے انیندا بچہ
کنیاں دی ٹکّ ٹکّ

مہیندر کور
شاہ مُکھی روپ : جسوندر سنگھ

 ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ