ਲਾਲੀ ਆਸਮਾਨੀਂ
ਤੇ ਅੱਖਾਂ ‘ਚ ਵੀ
ਦਿਨ ਡੁੱਬਦਾ ਇਉਂ

ਦਲਵੀਰ ਗਿੱਲ

لالی آسمانیں
تے اکھاں ‘چ وی
دن ڈبدا ایوں

دلویر گلّ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ