ਗੁਰੂਆਂ ਦੀ ਫੋਟੋ
ਬਲਬਾਂ ਦੀ ਮਾਲਾ
ਕੁੱਝ ਜਗਦੇ ਕੁੱਝ ਫਿਊਜ਼…

ਤੇਜਿੰਦਰ ਸੋਹੀ

گروآں دی فوٹو
بلباں دی مالا
کجھ جگدے کجھ فیوز…

تیجندر سوہی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ