ਮਿਰਤਕ ਦੇਹੀ
ਅਗਨ ਹਵਾਲੇ
ਵਿਹਲੇ ਹੋਏ ਸਨੇਹੀ
ਸਵਰਨ ਸਿੰਘ
مرتک دیہی
اگن حوالے
وہلے ہوئے سنیہی
سورن سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
03 ਸ਼ਨੀਵਾਰ ਜੁਲਾ. 2010
Posted ਜੀਵਨ/Life, ਦੁਨਿਆਵੀ ਰਿਸ਼ਤੇ, ਸਵਰਨ ਸਿੰਘ
inسورن سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਬਹੁਤ ਹੀ ਭਾਵਪੂਰਤ ਹਾਇਕੂ ਹੈ, ਸਵਰਨ ਜੀ।
really too emotional….
Story of life !
ਸੱਚ ਕਿਹਾ ,ਸਭ ਨੂੰ ਕਾਹਲੀ ਵੇਹਲੇ ਹੋਣ ਦੀ।ਭਾਵਕ ਕਰਦਾ ਹੇ ।
ਬਹੁਤ ਹੀ ਭਾਵਾਤਮਕ !
bohat khoob
ਦਬਾਅ ਕੇ ਕਬਰ ਮੇ ਸਬ ਚਲ ਦੀਏ ਨ ਦੁਆ ਨ ਸਲਾਮ,
ਜ਼ਰਾ ਸੀ ਦੇਰ ਮੇ ਕਿਆ ਹੋ ਗਿਆ ਜ਼ਮਾਨੇ ਕੋ…!
ਮਾਰੀ ਭੌਰ ਊਡਾਰੀ
ਕੱਢੋ ਕੱਢੋ ਹੋਈ
ਬਦਲੀ ਦੁਨੀਆਂ ਸਾਰੀ
‘ਅਮਰਾਓ’ ਦੀ ਟਿੱਪਣੀ ਬਹੁਤ ਢੁਕਵੀਂ ਹੈ। ਇਸ ਹਾਇਕੂ ਨੂੰ ਭਾਵਕ ਦੀ ਬਜਾਏ ਯਥਾਰਥਕ ਮੰਨਿਆ ਜਾਣਾ ਚਾਹੀਦਾ ਹੈ; ਇਹ ਹਾਇਕੂ ਭਾਵੁਕਤਾ ਨਾਲੋਂ ਸਾਕ ਸੰਬੰਧੀਆਂ ਸੁਨੇਹੀਆਂ ਦੇ ਦੁਨਿਆਵੀ ਅਚਾਰ-ਵਿਹਾਰ ਵੱਲੀਂ ਵਾਸਤਵਿਕ ਸੰਕੇਤ ਕਰਦਾ ਹੈ।
ਸੁਭਾਇਕੀ 5 ਅਤੇ 6 ਜੂਨ ਦੇ ਹਾਇਕੂ ਬਹੁਤ ਸੰਭਾਵਨਾਵਾਂ ਦੇ ਸਵਾਮੀ ਹਨ। ਇਨ੍ਹਾਂ ਦੀ ਆਤਮਾ ਸੱਚੀ ਮੁੱਚੀ ਸ਼ੁੱਧ ਅਤੇ ਸੁੰਦਰ ਹਾਇਕੂ ਵਾਲੀ ਹੈ ਪਰ ਕਿਤੇ ਭਾਸ਼ਾ ਜਾਂ ਸ਼ੈਲੀ ਵਿੱਚ ਕੋਈ ਕਸਰ ਰਹਿ ਗਈ ਲੱਗਦੀ ਹੇ। ਪਰ ਉਨ੍ਹਾ ਦੇ ਉੱਤਮ ਹਾਇਕੂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਸ ਨਿਰੋਲ ਤੇ ਨਿਰਸੰਦੇਹ ਹਾਇਕੂ ਦੀ ਆਤਮਾ ਦੀ ਸਹੀ ਪ੍ਰਤੀਨਿਧ ਹਨ ਪਰ ਸ਼ਾਇਦ ਪਰਗਟਾਉਣ ਵਿੱਚ ਊਣੇ ਲੱਗਦੇ ਹਨ। ਉਨ੍ਹਾਂ ਬਾਰੇ ਸੁਝਾਅ ਦੇਣਾ ਮੇਰੀ ਸਮਰਥਾ ਤੋਂ ਪਾਰ ਦੀ ਗੱਲ ਹੈ; ਸ਼ਾਇਦ ਕੋਈ ਸਮਰੱਥ ਹਾਇਕੂਕਾਰ ਇਨ੍ਹਾਂ ਉੱਤਮ ਹਾਇਕੂਆਂ ਨੂੰ ਹੋਰ ਵੱਧ ਸੁੰਦਰ ਬਣਾਉਣ ਵਿੱਚ ਸਫ਼ਲ ਹੋ ਸਕੇ।
this truth shocks every time !!