ਬੱਚਾ ਅਹੁਲੇ ਬਾਹਰ
ਮਾਂ ਰੋਕੇ
ਵਗੇ ਤੱਤੀ ‘ਵਾ
ਤੇਜਿੰਦਰ ਸੋਹੀ
بچہ اہُلے باہر
ماں روکے
وگے تتی ‘وا
تیجندر سوہی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
02 ਸ਼ੁੱਕਰਵਾਰ ਜੁਲਾ. 2010
Posted ਤੇਜਿੰਦਰ ਸੋਹੀ
inتیجندر سوہی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
Gurmeet Sandhu said:
ਤੇਜਿੰਦਰ ਜੀ,
ਬਹੁਤ ਚੰਗਾ ਲਗਾ ਤਹਾਡਾ ਇਹ ਹਾਇਕੂ। ਖਾਸ ਕਰਕੇ ਨਵਾਂ ਸ਼ਬਦ ‘ਅਹੁਲੇ’ ਵਰਤਣ ਕਰਕੇ ਵੀ।
rosie mann said:
ਹਵਾ ਤੱਤੀ
ਮਾਂ ਦਾ ਪਿਆਰ ਨਿੱਘਾ !!
beautiful haiku , Tejinder ji !
Dalvir Gill said:
Khoobsoorat Jazbaat ne Haiku vich, Maa di thandi chhan varge.
darbara singh said:
ਵਧੀਆ ਹਾਇਕੂ ਦੀ ਵਧਾਈ । ਮੋਹ ਮਮਤਾ ਦਾ ਵਧੀਆ ਪ੍ਰਗਟਾਅ ।