ਮੌਨਸੂਨੀ ਬਰਸਾਤ
ਟਪਕੰਣ ਅੰਬ
ਝੜਨ ਜਾਮਂਣਾ

ਇੰਦਰਪਾਲ ਸਿੰਘ ਸੰਧਰ

مونسونی برسات
ٹپکنن امب
جھڑن جامننا

اندرپال سنگھ سندھر
شاہ مُکھی روپ : جسوندر سنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ