ਸੜਕੀਂ ਰੀਂਘਣ ਕਾਰਾਂ
ਫੁੱਟਪਾਥ ‘ਤੇ ਕੀੜੇ
ਤਣਿਆ ਖੜ੍ਹਾ ਮਨੁੱਖ

ਦਲਵੀਰ ਗਿੱਲ

سڑکیں رینگھن کاراں
پھٹپاتھ ‘تے کیڑے
تنیا کھڑھا منکھ

دلویر گِلّ
شاہ مُکھی روپ : جسوندر سنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ