ਧੁੱਪ ਸੁਨਹਿਰੀ
ਰੁੱਖ ਹਰਾ
ਛਾਂ ਮਟਮੈਲ਼ੀ

ਜਸਵਿੰਦਰ ਸਿੰਘ

دھپّ سنہری
رکھ ہرا
چھاں مٹمیلی

جسوندر سنگھ