ਇੱਕੋ ਸਰੋਤਾ
ਸਹਜ ਪਾਠ ਦਾ
ਜਲ ਦਾ ਕੁੰਭ

ਦਲਵੀਰ ਸਿੰਘ

اِکو سروتا
سہج پاٹھ دا
جل دا کُمبھ

دلویر سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ