ਬਹੁਰੰਗੀ ਤਿਤਲੀ
ਬਹੁਰੰਗੇ ਫੁੱਲ
ਇਕ-ਰੰਗੇ ਪਰਛਾਵੇਂ

ਸਵਰਨ ਸਿੰਘ

بہرنگی تتلی
بہرنگے پھلّ
اک-رنگے پرچھاویں

سورن سنگھ
شاہ مُکھی روپ : جسوندر سنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ