a raindrop.

inside it another

has fallen

John Brandi

ਇਕ ਬੂੰਦ।

ਇਸ ਵਿਚ ਇਕ ਹੋਰ

ਆ ਮਿਲੀ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

اِک بوند
اس وچ اک ہور
آ ملی

جوہن برینڈی
پنجابی انوواد : امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ