ਬਿਜਲੀ ਕੱਟ…

ਨੌਕਰ ਸੁੱਤਾ

ਮਾਲਕ ਜਾਗਦਾ

ਗੁਰਮੀਤ ਸੰਧੂ

بِجلی کٹّ
نوکر سُتا
مالک جاگدا

گُرمیت سندھو
شاہ مُکھی روپ:جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ