ਕਿਰਦੀ ਜਾਵੇ

ਮੁੱਠੀ ‘ਚੋਂ ਰੇਤ

ਹੱਥੋਂ ਜ਼ਿੰਦਗੀ

ਕਲੀਮ ਬਦੇਸ਼ਾ

کِردی جاوے
مُٹھی ‘چوں ریت
ہتھّوں زندگی

کلیم بدیشا