ਹਨੇਰਾ…

ਬਲਿਆ ਦੀਵਾ

ਚਾਨਣ ਚਾਨਣ

ਮਲਕੀਤ ਭੰਗੂ

ہنیرا…
بلیا دیوا
چانن چانن

ملکیت بھنگو
شاہ مُکھی روپ : جسوندر سینگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ