ਖਿੱੜਣ ਖਿੱਲਾਂ
ਤਾਈ ਦੀ ਕੜਾਹੀ
ਬੱਚਿਆਂ ਦੇ ਦਿਲੀਂ

ਦਲਵੀਰ ਗਿੱਲ

کھڑن کھلاں
تائی دی کڑاہی
بچیاں دے دلیں

دلویر گلّ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ