ਗੱਲਾਂ ਕਰਦੇ

ਸੜਕ ਕਿਨਾਰੇ ਰੁੱਖ

ਕਦੋਂ ਮਿਲਾਂਗੇ

ਦੀਪ ਵੜੈਚ

گلاں کردے
سڑک کِنارے رُکھ
کدوں ملانگے

دیپ وڑیچ
شاہ مُکھی : جسوندر سنگھ
ਸ਼ਾਂਹਮੁਖੀ ਰੂਪ : ਜਸਵਿੰਦਰ ਸਿੰਘ