Don’t kill that fly!

Look-it’s wringing its hands

wringing its feet

Issa

ਓਸ ਮੱਖੀ ਨੂੰ ਨਾਂ ਮਾਰ!

ਦੇਖ ਆਾਪਣੇ ਹੱਥ ਜੋੜਦੀ

ਪੈਰ ਜੋੜਦੀ

ਇਸਾ

ਅਨੁਵਾਦ:ਗੁਰਮੀਤ ਸੰਧੂ

اوس مکھی نوں ناں مار!
دیکھ آاپنے ہتھ جوڑدی
پیر جوڑدی

اسا
انوواد:گرمیت سندھو
شاہ مُکھی : جسوندر سنگھ
ਸ਼ਾਂਹਮੁਖੀ ਰੂਪ : ਜਸਵਿੰਦਰ ਸਿੰਘ