ਘੋਗੇ ਸਿੱਪੀਆਂ
ਛੱਡ ਕਿਨਾਰੇ
ਲਹਿਰ ਮੁੜੀ

ਤੇਜਿੰਦਰ ਸੋਹੀ

گھوگے سپیاں
چھڈّ کنارے
لہر مڑی

تیجندر سوہی
شاہ مُکھی روپ : جسوندر سینگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ