ਪਤੰਗਾਂ ਦੀ ਢਾਣੀ

ਉੱਡੇ ਅੰਬਰੀਂ

ਕਾਂ ਬੈਠੇ ਰੁੱਖੀਂ

ਰੋਜ਼ੀ ਮਾਨ

پتنگاں دی ڈھانی
اُڈے عنبریں
کاں بیٹھے رُکھیں

روزی مان
شاہ مُکھی روپ : جسوندر سینگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ