open door:

only a woodpecker

knocking

John Brandi

ਬੂਹਾ ਖੁੱਲਾ:

ਚੱਕੀਰਾਹਾ ਹੀ

ਦੇ ਰਿਹਾ ਦਸਤਕ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

بوہا کھلا
چکیراہا ہی
دے رہا دستک

جون برینڈی
پنجابی انُواد : امرجیت ساتھی
شاہ مُکھی روپ : جسوندر سینگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ