ਗੁਆਂਢੀ ਘਰ

‘ਰਾਤ ਰਾਣੀ’

ਮਹਿਕ ਸਭ ਦੇ ਵਿਹੜੇ

ਜਸਵਿੰਦਰ ਸਿੰਘ 

گوانڈھی گھر
‘رات رانی’
مہک سبھ دے ویہڑے

جسوندر سنگھ