ਰਾਤ ਰੋਈ

ਸਵੇਰੇ ਮੁਸਕਾਵੇ

ਤ੍ਰੇਲਿਆ ਗੁਲਾਬ

ਤੇਜਿੰਦਰ ਸੋਹੀ

رات روئی
سویر مُسکاوے
تریلیا گُلاب

تیجندر سوہی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ