ਨਦੀ ਕਿਨਾਰਾ…
ਸੱਪ ਵਲੇਵੇਂ
ਕੁੜੀ ਤੁਰੇਂਦੀ
ਦਲਵੀਰ ਗਿੱਲ
ندی کنارا
سپّ ولیویں
کُڑٰی تُریندی
دلویر گلّ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
20 ਐਤਵਾਰ ਜੂਨ 2010
Posted ਕੈਨੇਡਾ/Canada, ਜੀਵਨ/Life, ਦਰਿਆ, ਦਲਵੀਰ ਗਿੱਲ
inدلویر گلّ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
bohat achay……..wah
ਬਹੁਤ ਸੁੰਦਰ!
بہت سندر!
sankhep, spasht te pyara haiku hai!
DhanvaaD