ਬੱਸ ‘ਚ

ਬੱਚਾ ਮਾਰੇ ਕਿਲਕਾਰੀਆਂ

ਮੈਂ ਉਦਾਸ

ਬਿੰਦਰ ਸਿੰਘ

بسّ ‘چ
بچہ مارے کِلکاریاں
میں اُداس

بِندر سِنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ