ਸੂਰਜ ਡੁਬੱਦਾ
ਸਾਗਰ ਰਲਿਆ
ਲਹਿਰਾਂ ਰੰਗ ਵਟਾਇਆ

ਤੇਜਿੰਦਰ ਸੋਹੀ

سورج دُبدا
ساگر رلیا
لہراں رنگ وتایا

 

تیجندر سوہی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ