ਕੰਧਾਂ ਟੱਪ ਕੇ
ਆ ਗਈ
ਤੜਕੇ* ਦੀ ਖੁਸ਼ਬੋ

*ਤੜਕਾ ਦੋ ਅਰਥੀ ਹੈ,ਇਸਦਾ ਮਤਲਬ ਸਵੇਰ ਵੀ ਹੁੰਦਾ ਹੈ।

 ਸਵਰਨ ਸਿੰਘ

کندھاں ٹپّ کے
آ گئی
تڑکے دی خُشبو

تڑکہ دو ارتھی  ہے جس دا مطلب سویر طی ہُندا ہے
سورن سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ