Sudden shower
clutching the blades of grass
a flock of sparrows
Buson
ਅਚਨਚੇਤ ਮੀਂਹ…
ਝੁੰਡ ਦੀਆਂ ਚਿੜੀਆਂ
ਘਾਹ ਨੂੰ ਚਿੰਬੜੀਆਂ
ਬੁਸੋਨ
ਅਨੁਵਾਦ:ਗੁਰਮੀਤ ਸੰਧੂ
اچنچیت مینہہ
جھُنڈ دیاں چڈیاں
گھاہ نوں چمبڑیاں
بُسون
پنجوبی انُواد : گُرمیت سندھو
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ