ਅੰਤਮ ਇੱਛਾ..

ਸ਼ੱਕਰ ਰੋਗੀ ਨੇ ਮੰਗੀ

ਇਕ ਘੁੱਟ ਸ਼ਹਿਦ ਦੀ

ਗੁਰਮੇਲ ਬਦੇਸ਼ਾ

انتم اِچھا..
شکر روگی نے منگی
اِک گھُٹّ شہد دی

 گورمیل بدیشا
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ