ਹਾਇਜਨ ਅਤੇ ਪਾਠਕ ਮਿਤਰੋ

ਹਾਇਕੂ ਪੰਜਾਬੀ ਬਲਾਗ ਦੇ ਸੀਨੀਅਰ ਐਡੀਟਰ ਅਮਰਜੀਤ ਸਾਥੀ ਕੁਝ ਅਰਸੇ ਲਈ ਪੰਜਾਬ ਫੇਰੀ ‘ਤੇ ਦੇਸ ਜਾ ਰਹੇ ਹਨ। ਇਸ ਹਫਤੇ ਦੇ ਅੰਤ ਵਿਚ ਉਹ਼ ਪੰਜਾਬ ਪਹੁੰਚ ਜਾਣਗੇ। ਆਪਣੀ ਇਸ ਫੇਰੀ ਦੌਰਨ ਉਹ ਪੰਜਾਬੀ ਹਾਇਕੂ ਲੇਖਕਾਂ ਅਤੇ ਪਾਠਕਾਂ ਨਾਲ ਮਿਲ ਬੈਠਣ ਨੂੰ ਪਹਿਲ ਦੇਣਗੇ। ਉਹਨਾਂ ਨਾਲ ਹੇਠ ਦਿਤੇ ਮੋਬਾਈਲ ਫੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਮੋਬਾਈਲ ਫੋਨ:  946-428-0290

 

ਗੁਰਮੀਤ ਸੰਧੂ

ہائجن اتے پاٹھک مِترو
ہائکو پنجابی بلاگ دے سینئر ایڈیٹر امرجیت ساتھی کُجھ عرصے لئی پنجاب پھیری ‘تے دیس جا رہے ہن۔ اِس ہفتے دے انت وچ اہ پنجاب پہنچ جانگے۔ اپنی اِس پھیری دورن اوہ پنجابی ہائکو لیکھکاں اتے پاٹھکاں نال مِل بیٹھن نوں پہل دینگے۔ اوہناں نال ہیٹھ دِتے موبائیل فون ‘تے سمپرک کیتا جا سکدا ہے۔ 
موبائیل فون:  9464280290 
 
گرمیت سندھو