ਹਾਇਗਾ: ਦੀਪੀ ਸੰਧੂ

ਨੋਟ:ਦੀਪੀ ਸੰਧੂ ਵਲੋਂ ਅਪਣੇ ਪਿਤਾ ਜੀ ਡਾ. ਅਮਰਜੀਤ ਸਿੰਘ ਬਰਾੜ (20 ਅਪ੍ਰੈਲ 1940-14 ਜੂਨ 1991) ਦੀ ਯਾਦ ਨੂੰ ਸਮਰਪਤ।

پاندھی گئے
اندسّی تھاویں
چھڈّ کے پیڑاں

دیپی سندھو ولّوں آپنے پِتا جی ڈاکتر امرجیت سنگھ براڑ دی یاد نوں سمرپت

20 اپریل 1940 -14 جون 1991

دیپی سندھو
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ