ਸਿਖਰ ਦੁਪਹਿਰ

ਪਰਛਾਵਾਂ ਵੀ

ਛਾਂ ਲੱਭੇ

ਕਲੀਮ ਬਦੇਸ਼ਾ

سِکھر دُپہر
پرچھاواں وی
چھاں لبھّے

کلِیم بدیشہ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ