on the darkened wall
of my dead brother’s bedroom
the dates and how tall
Nick Virgilio
ਮੇਰੇ ਮੋਏ ਵੀਰ ਦੇ
ਬੈੱਡਰੂਮ ਦੀ ਕਾਲ਼ੀ ਕੰਧ ‘ਤੇ
ਕਿਹੜੀ ਮਿਤੀ ਨੂੰ ਕਿੰਨਾਂ ਕੱਦ
ਨਿੱਕ ਵਰਜਿਲਿਓ
ਅਨੁਵਾਦ: ਅਮਰਜੀਤ ਸਾਥੀ
میرے موئے ویر دے
بیڈروم دی کالی کندھ ‘تے
کِہڑی مِتی نوں کِنا کدّ
نِکّ ورجلیو
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ