ਬੈਠਕ ਦਾ ਰੋਸ਼ਨਦਾਨ

ਚਿੜੀ ਦਾ ਆਲ੍ਹਣਾ

ਲਾਹਿਆ ਜਾਏ ਨਾ ਜਰਿਆ

ਸਵਰਨ ਸਿੰਘ

بیٹھک دا روشندان
چِری دا آلھنا
لاہیا جائے نہ جریا

سورن سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ