beneath the coffin

at the edge of the open grave

the crushed young grass

Nick Virgilio

ਖੁੱਲ੍ਹੀ ਕਬਰ ਕਿਨਾਰੇ

ਰੱਖੇ ਕੌਫਿਨ ਹੇਠਾਂ

ਮਿੱਧਿਆ ਅਲੂਆਂ ਘਾਹ

ਨਿੱਕ ਵਰਜਿਲਿਓ

ਅਨੁਵਾਦ: ਅਮਰਜੀਤ ਸਾਥੀ

کھُلھی قبر کِنارے
رکھّئ قوفِن ہیٹھاں
مِدھیا الوآں گھاہ

نِکّ ورجلیو
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ