ਲੁਕਿਆ ਸੂਰਜ

ਲੋਅ ਬਣ ਚਮਕੇ

ਚੰਦਰਮਾ ‘ਚੋਂ

ਮੋਹਨ ਗਿੱਲ

لُکیا سورج
لوء بن چمکے
چندرما ‘چوں

موہن گلّ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ