ਧੂੜ ਧੂਆਂਧਾਰ …

ਸਾਫ ਹਵਾ ਨੂੰ ਸਹਿਕਦਾ

ਸੜਕ ਕਿਨਾਰੇ ਰੁੱਖ

ਰਾਹੁਲ ਦੇਵਗਨ

دھوڑ دھوآندھار
صاف ہوا نوں سہکدا
سڑک کِنارے رُکھ

راہُل دیوگن
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ