ਬਸੰਤੀ ਧੁੱਪ ਚ ਬੈਠ ਗਿਆ

ਮੈਂ ਸੱਤਪੱਤੀਏ ਬਿਰਖ ਲਾਗੇ

ਉਹਨੂੰ ਵੇਖਣ ਵਾਸਤੇ

ਅੰਬਰੀਸ਼

بسنتی دھُپّ چ بیٹھ گیا
میں ستپتیئے برکھ لاگے
اوہنوں ویکھن واسطے

امبریش
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ