from evening mist

the bell

of life passing

Kobayashi Issa

ਸੰਝ ਦੀ ਧੁੰਦ ਵਿਚ

ਇਹ ਘੰਟੀ

ਲੰਘ ਰਹੇ ਜੀਵਨ ਦੀ

ਕੋਬਾਯਾਸ਼ੀ ਇੱਸਾ

ਅਨੁਵਾਦ: ਅਮਰਜੀਤ ਸਾਥੀ

سنجھ دی دھُند وچ
ایہہ گھنٹی
لنگھ رہے جیون دی

کوبایاشی اسا
پنجابی انُواد : امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ