spring’s setting sun
treads on the train
of a mountain pheasant
Yosa Buson
ਬਸੰਤ ਦਾ ਡੁੱਬਦਾ ਸੂਰਜ
ਤੁਰ ਰਿਹਾ
ਪਹਾੜੀ ਤਿੱਤਰ ਦੀ ਪੂੰਛ ‘ਤੇ
ਯੋਸਾ ਬੂਸੋਨ
ਅਨੁਵਾਦ: ਅਮਰਜੀਤ ਸਾਥੀ
بسنت دا ڈُبدا سورج
تُر رہا
پہاڑی تِتر دی پوچھ ‘تے
یوسا بوسون
پنجابی انُواد : امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ