ਫੁੱਲਾਂ ਦੀ ਮਹਿਕ

ਲੱਭ ਦੇ ਆ ਗਏ…

ਤਿਤਲੀਆਂ, ਭੰਵਰੇ

ਸੁਰਿੰਦਰ ਸਾਥੀ

پھُلاں دی مہک
لبھّ دے آ گئے
تِتلیاں، بھنورے

سریندر ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ