ਸਿਖਰ ਦੁਪਹਿਰਾ

ਨਲ਼ਕੇ ਉੱਤੇ ਲੱਗਿਆ

ਧਮੂੜੀਆਂ ਦਾ ਪਹਿਰਾ

ਕੁਲਪ੍ਰੀਤ ਬਡਿਆਲ

سِکھر دُپہرا
نلکے اُتے لگیا
دھموڑیاں دا پہرہ

کُلپریت بڈیال
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ