ਕੰਢੇ ਤੋੜੇ

ਜੋਬਨਾਈ ਨਦੀ

ਬੱਦਲ ਦੇਵਣ ਸਾਥ

ਤੇਜਿੰਦਰ ਸੋਹੀ

کنڈھے توڑے
جوبنائی ندی
بدل دیون ساتھ

تیجندر سوہی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ