ਸਣ ਦੇ ਤੀਲੇ

ਬਾਤਾਂ ਦਾ ਨਿੱਘ

ਮਾਘ ਦੀ ਧੂਣੀ

ਦਲਵੀਰ ਗਿੱਲ

سن دے تیلے
باتاں دا نِگھّ
ماگھ دی دھونی

دلویر گِلّ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ