ਕੱਲੀ ਸਿੱਪੀ

ਲੱਗੀ ਕਿਨਾਰੇ

ਲਿਸ਼ਕਾਂ ਮਾਰੇ

ਰੋਜ਼ੀ ਮਾਨ

کلّی سِپی
لگی کنارے
لِشکاں مارے

روزی مان
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ